Wednesday, September 19, 2018

ਪੰਜਾਬ ਵਿਧਾਨ ਪਰਿਸ਼ਦ ਮੈਂਬਰ ਰਹੇ ਅੰਮ੍ਰਿਤਪਾਲ ਚੌਧਰੀ ਦੀ ਪਤਨੀ ਲਾਜਵੰਤੀ ਦੇਵੀ ਦਾ ਦੇਹਾਂਤ, ਮੋਹਤਬਰਾਂ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ।

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸੰਨ 1961-62 ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਪੰਜਾਬ ਵਿਧਾਨ ਪਰਿਸ਼ਦ ਦੇ ਮੈਂਬਰ (ਐੱਮ. ਐੱਲ. ਸੀ) ਚੁਣੇ ਗਏ ਤਲਵੰਡੀ ਸਾਬੋ ਦੇ ਪਹਿਲੇ ਵਸਨੀਕ ਸਵ: ਚੌਧਰੀ ਅੰਮ੍ਰਿਤਪਾਲ ਜੀ ਦੀ ਧਰਮਪਤਨੀ ਬੀਬੀ ਲਾਜਵੰਤੀ ਦੇਵੀ ਦੇ ਬੀਤੇ ਦਿਨ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਦੁੱਖ ਪ੍ਰਗਟ ਕੀਤ

Read Full Story: http://www.punjabinfoline.com/story/36007