Monday, September 10, 2018

ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਾਪਿਸ ਲਵੋ - ਸ਼ਰਮਾ

ਧੂਰੀ, 10 ਸਤੰਬਰ (ਮਹੇਸ਼)- ਅੱਜ ਸੀ.ਪੀ.ਆਈ. ਅਤੇ ਸੀ.ਪੀ.ਆਈ.ਐੱਮ. ਵੱਲੋਂ ਕੇਂਦਰੀ ਸੱਦੇ ਤੇ ਸਾਂਝੇ ਤੌਰ ਤੇ ਮਨਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਮਾਰਚ ਕਰ ਕੇ ਭਾਰਤ ਸਰਕਾਰ ਦਾ ਕੱਕੜਵਾਲ ਚੌਕ ਵਿਚ ਪੁਤਲਾ ਫੂਕਿਆ ਗਿਆ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ ਦੇ ਜ਼ਿਲਾ ਸਕੱਤਰ ਸੁਖਦੇਵ ਸ਼ਰਮਾ ਅਤੇ ਸੀ. ਪੀ. ਆਈ.ਐੱਮ. ਦੇ ਸਟੇਟ ਕਮੇਟੀ ਦੇ ਆਗੂ ਮੇਜਰ ਸਿੰਘ ਪੁਨਾਵਾਲ ਨੇ ਸ

Read Full Story: http://www.punjabinfoline.com/story/29598