Friday, September 7, 2018

ਪਿੰਡ ਹਸਤਾ ਕਲਾਂ ’ਚ ਵੋਟਾਂ ’ਚ ਹੋਏ ਫੇਰਬਦਲ ਕਾਰਨ ਪਿੰਡਵਾਸੀਆਂ ’ਚ ਰੋਸ਼

ਫਾਜਿਲਕਾ, 7 ਸਤੰਬਰ (ਕ੍ਰਿਸ਼ਨ ਸਿੰਘ)-ਜਿਵੇਂ-ਜਿਵੇਂ ਪੰਚਾਇਤੀ ਚੋਣਾਂ ਨਜਦੀਕ ਆ ਰਹੀਆਂ ਹਨ ਉਵੇਂ ਹੀ ਵੋਟਾਂ ਨੂੰ ਗਲਤ ਤਰੀਕੇ ਨਾਲ ਫੇਰਬਦਲ ਕਰਨ ਦੇ ਵਿਵਾਦ ਵੀ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਵਿਵਾਦ ਫਾਜਿਲਕਾ ਦੇ ਪਿੰਡ ਹਸਤਾ ਕਲਾਂ ਵਿੱਚ ਸਾਹਮਣੇ ਆਇਆ, ਜਿੱਥੇ ਪਿੰਡਵਾਸੀਆਂ ਨੇ ਪਿੰਡ ਦੀ ਸਰਪੰਚ, ਉਸਦੇ ਪਤੀ ਤੇ ਕੁੱਝ ਹੋਰ ਪਿੰਡਵਾਸੀਆਂ ਉੱਪਰ ਸੱਤਾਪੱਖ ਦੀ ਸ਼ਹਿ ਤੇ ਗਲਤ ਤਰੀਕੇ ਨਾ�

Read Full Story: http://www.punjabinfoline.com/story/29592