Wednesday, September 19, 2018

ਹਲਕਾ ਤਲਵਡੀ ਸਾਬੋ ਦੇ ਜ਼ੋਨਾਂ 'ਚ ਇੱਕਾ ਦੁੱਕਾ ਘਟਨਾਵਾਂ ਦੇ ਚਲਦਿਆਂ ਅਮਨ ਅਮਾਨ ਨਾਲ ਨੇਪਰੇ ਚੜਿਆਂ ਵੋਟਾਂ ਪਾਉਣ ਦਾ ਕੰਮ। ਪਿੰਡ ਬਹਿਮਣ ਕੌਰ ਸਿੰਘ ਵਿਖੇ ਹੋਈ ਝੜਪ 'ਚ ਅਕਾਲੀ ਅਤੇ ਆਪ ਵਰਕਰ ਜ਼ਖਮੀ।

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਭਾਵੇਂ ਇੱਕ ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ ਅਮਾਨ ਨਾਲ ਨੇਪਰੇ ਚੜ ਗਈਆਂ ਪਰ ਉਕਤ ਚੋਣਾਂ ਵਿੱਚ ਸੱਤਾਧਿਰ ਨੇ ਆਪਣੀ ਪਾਵਰ ਦੀ ਰੱਜ ਕੇ ਦੁਰਵਰਤੋਂ ਕਰਦਿਆਂ ਜਿੱਥੇ ਪਿੰਡ ਬਹਿਮਣ ਕੌਰ ਸਿੰਘ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਹਮਲਾ ਕਰਕੇ ਜਖਮੀ �

Read Full Story: http://www.punjabinfoline.com/story/36012