ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਤੀ 19 ਸਤੰਬਰ ਨੂੰ ਪਈਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਸਮੁੱਚੇ ਸੂਬੇ ਵਿੱਚ ਅੱਜ 22 ਸਤੰਬਰ ਨੂੰ ਹੋ ਰਹੀ ਹੈ। ਹੋਰਨਾਂ ਖਿੱਤਿਆਂ ਵਾਂਗ ਹਲਕਾ ਤਲਵੰਡੀ ਸਾਬੋ ਦੇ ਤਿੰਨ ਜਿਲ੍ਹਾ ਪ੍ਰੀਸ਼ਦ ਜੋਨਾਂ ਅਤੇ 20 ਬਲਾਕ ਸੰਮਤੀ ਜੋਨਾਂ ਦੀਆਂ ਵੋਟਾਂ ਦੀ ਗਿਣਤੀ ਤਲਵੰਡੀ ਸਾਬੋ ਦੇ ਦਸ਼ਮੇਸ ਪਬਲਿਕ ਸਕੂਲ ਵਿਖੇ ਹੋਵੇਗੀ ਤੇ ਪ੍ਰ