Monday, September 3, 2018

ਸਫਰ ਹੋਰ ਵੀ ਮਹਿੰਗਾ ਟੋਲ ਦਰਾਂ ਵਿੱਚ ਹੋਇਆ ਵਾਧਾ

ਚੰਡੀਗੜ੍ਹ: ਅੰਬਾਲਾ-ਅੰਮ੍ਰਿਤਸਰ ਹਾਈਵੇਅ 'ਤੇ ਦੱਪਰ ਟੋਲ ਪਲਾਜ਼ੇ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਇੱਕ ਸਤੰਬਰ ਤੋਂ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਐਨਐਚਆਈ ਨੇ ਟੋਲ ਦਰਾਂ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਘਰੌਂਡਾ ਦੇ ਬਸਤਾੜਾ ਟੋਲ ਟੈਕਸ ਦੀਆਂ ਦਰਾਂ 5 ਤੋਂ 20 ਰੁਪਏ ਤੱਕ ਵਧਾ ਦਿੱਤੀਆਂ ਗਈਆਂ ਹਨ। ਟੋਲ ਦੀਆਂ ਨਵੀਆਂ ਦਰਾਂ ਰਾਤ 12 ਵਜੇ ਤੋਂ ਲਾਗੂ ਹੋ ਗਈਆਂ

Read Full Story: http://www.punjabinfoline.com/story/29569