Thursday, September 20, 2018

ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਸੁਹਰੋਂ ਨਹੀ ਰਹੇ

ਰਾਜਪੁਰਾ,20 ਸਤੰਬਰ (ਰਾਜੇਸ਼ ਡਾਹਰਾ) \r\n\r\nਇਥੋ ਦੇ ਪਿੰਡ ਸੁਹਰੌ ਵਿਖੇ ਤਬਲਾ ਵਾਦਕ ਰਾਗੀ ਭਾਈ ਕੀਮਤ ਸਿੰਘ ਦਾ ਅਚਾਨਕ ਹਾਰਡ ਅਟੈਕ ਹੋਣ ਕਾਰਨ ਦਿਹਾਂਤ ਹੋ ਗਿਆ ਹੈ।ਜਿਸ ਦੇ ਨੱਮਿਤ ਰੱਖੇ ਅਖੰਡ ਪਾਠ ਸਾਹਿਬ ਤੇ ਅੰਤਿਮ ਅਰਦਾਸ ਪਿੰਡ ਸੁਹਰੌ ਦੇ ਗੁਰਦੂਆਰਾ ਸਾਹਿਬ ਵਿਖੇ 23 ਸੰਤਬਰ ਦੁਪਿਹਰ 12 ਤੋਂ 1 ਵਜੇ ਹੋਵੇਗੀ।ਇਸ ਮੋਕੇ ਹਲਕਾ ਘਨੌਰ ਵਿਧਾਇਕ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍

Read Full Story: http://www.punjabinfoline.com/story/36018