Friday, September 28, 2018

ਬੀਐੱਮਐੱਮ ਬੋਲਗਾਰਡ ਨੇ ਫੈਰਾਮੋਨ ਟਰੈਪ ਲਗਾ ਕੇ ਬੀਟੀ ਕਿਸਮ ਦੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ।

ਤਲਵੰਡੀ ਸਾਬੋ, 28ਸਤੰਬਰ (ਗੁਰਜੰਟ ਸਿੰਘ ਨਥੇਹਾ)- ਬੀਐੱਮਐੱਮ ਦੀ ਬੋਲਗਾਰਡ ਟੀਮ ਦੇ ਐੱਮ ਡੀ ਓ ਮੇਜਰ ਸਿੰਘ ਕਮਾਲੂ ਵਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡਾਂ ਜੱਜਲ, ਲਾਲੇਆਣਾ, ਤਲਵੰਡੀ ਸਾਬੋ, ਮਲਕਾਣਾ, ਕਮਾਲੂ, ਰਾਮਾਂ ਅਤੇ ਭਾਗੀਵਾਂਦਰ ਦੇ ਕਿਸਾਨਾਂ ਦੇ ਨਰਮੇ \'ਚੋਂ ਗੁਲਾਬੀ ਸੁੰਡੀ ਦੇ ਮੋਥ (ਪਤੰਗਾ) ਫੜ੍ਹਨ ਲਈ 100 ਦੇ ਕਰੀਬ ਫੈਰਾਮੋਨ ਟਰੈਪ ਲਗਾਏ ਗਏ ਤਾਂ ਜੋ ਨਰਮੇ ਵਿਚ ਗੁਲਾਬੀ ਸੁੰਡੀ ਦੇ ਅ�

Read Full Story: http://www.punjabinfoline.com/story/36052