Sunday, September 23, 2018

ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਰਾਤ ਸਮੇਂ ਰੁਕ-ਰੁਕ ਕੇ ਪੈ ਰਹੀ ਵਾਰਿਸ਼ ਅਤੇ ਰਜਵਾਹੇ ਦੀ ਸਫਾਈ ਨਾ ਹੋਣ ਕਾਰਨ ਤਲਵੰਡੀ ਸਾਬੋ ਦੇ ਪਿੰਡ ਫਤਹਿਗੜ੍ ਨੌ-ਅਬਾਦ ਕੋਲੋਂ ਲੰਘਦੇ ਸੰਦੋਹਾ ਬਰਾਂਚ \'ਚ ਵਿਭਾਗ ਦੀ ਕਥਿਤ ਲਾਪਰਵਾਹੀ \'ਤੇ ਚਲਦਿਆਂ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ ਜਦੋਂ ਕਿ ਰਜਵਾਹੇ ਨੂੰ ਬੰਦ ਕਰਵਾਉਣ ਅਤੇ ਖਰਾਬ ਫਸਲਾਂ ਦਾ

Read Full Story: http://www.punjabinfoline.com/story/36029