Tuesday, September 11, 2018

ਨਸ਼ਿਆਂ ਅਤੇ ਹੋਰ ਕੁਰੀਤੀਆਂ ਤੋਂ ਬਚਣ ਲਈ ਗੁਰਬਾਣੀ ਲੜ ਲੱਗਣਾ ਬਹੁਤ ਜ਼ਰੂਰੀ- ਗਿਆਨੀ ਰਾਜਪਾਲ ਸਿੰਘ ਖਾਲਸਾ।

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- \"ਗੁਰੂ ਸਾਹਿਬਾਨ ਨੇ ਸਾਨੂੰ ਹਰ ਤਰ੍ਹਾਂ ਦੀਆਂ ਕੁਰੀਤੀਆਂ, ਪਾਖੰਡਵਾਦ ਅਤੇ ਨਸ਼ਿਆਂ ਤੋਂ ਬਚਣ ਲਈ ਅਕਾਲੀ ਬਾਣੀ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ, ਤਾਂ ਕਿ ਇਸ ਗੁਰਬਾਣੀ ਦੇ ਜਹਾਜ਼ ਰਾਹੀਂ ਸਾਡਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕੇ। ਅਜੋਕੇ ਸਮੇਂ ਸਮਾਜ ਵਿੱਚ ਘਾਤਕ ਰੂਪ ਅਖਤਿਆਰ ਕਰ ਚੁੱਕੇ ਨਸ਼ਿਆਂ ਦੇ ਮਾਰੂ ਰ

Read Full Story: http://www.punjabinfoline.com/story/29603