Sunday, September 2, 2018

ਮੁਕੱਦਮਾ ਦਰਜ ਹੋਣ ਤੋਂ ਬਾਅਦ ਆਰੋਪੀ ਸਰਪੰਚ ਦੇ ਪਤੀ ਨੇ ਸਬੰਧਿਤ ਅਧਿਕਾਰੀਆਂ ’ਤੇ ਰਿਸ਼ਵਤ ਲੈਣ ’ਤੇ ਰਾਜਨੀਤਕ ਦਬਾਅ ਹੇਠ ਮੁਕੱਦਮਾ ਦਰਜ ਕਰਨ ਦੇ ਲਗਾਏ ਇਲਜਾਮ

ਫਾਜਿਲਕਾ, 2 ਸਤੰਬਰ -ਫਾਜਿਲਕਾ ਦੇ ਪਿੰਡ ਕੌੜਿਆਂ ਵਾਲੀ ਦੀ ਸਰਪੰਚ ਅਤੇ ਪੰਚਾਇਤ ਸਕਤਰ ਤੇ ਗਰਾਂਟਾਂ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਆਰੋਪਾਂ ਦੇ ਤਹਿਤ ਦਰਜ ਹੋਏ ਮੁਕੱਦਮੇ ਤੋਂ ਬਾਅਦ ਸਰਪੰਚ ਦੇ ਪਤੀ ਵਲੋਂ ਸਬੰਧਤ ਅਧਿਕਾਰੀਆਂ ਤੇ ਹੀ ਇਲਜਾਮ ਲਗਾਏ ਜਾ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਪਿੰਡ ਕੌੜਿਆਂ ਵਾਲੀ ਵਿੱਚ ਆਈਆਂ ਗਰਾਂਟਾਂ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਵਿੱਚ ਡੀਡੀਪੀਓ ਫਾ�

Read Full Story: http://www.punjabinfoline.com/story/29567