Friday, September 14, 2018

ਬਲਾਕ ਪੱਧਰੀ ਪ੍ਰਾਇਮਰੀ ਖੇਡਾਂ 'ਚ ਛੋਟੇ ਬੱਚਿਆਂ ਨੇ ਦਿਖਾਇਆ ਚੰਗਾ ਪ੍ਰਦਰਸ਼ਨ। ਜੇਤੂ ਟੀਮਾਂ ਨੂੰ ਡਿਪਟੀ ਡੀਈਓ ਨੇ ਵੰਡੇ ਇਨਾਮ।

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਪੰਜਾਬ ਦੁਆਰਾ ਕਰਵਾਈਆਂ ਜਾ ਰਹੀਆ 41ਵੀਆਂ ਪ੍ਰਾਇਮਰੀ ਖੇਡਾਂ ਦੌਰਾਨ ਬਲਾਕ ਤਲਵੰਡੀ ਸਾਬੋ ਦੀਆਂ ਖੇਡਾਂ ਸਰਕਾਰੀ ਪਰਾਇਮਰੀ ਸਕੂਲ ਲਾਲੇਆਣਾ ਵਿਖੇ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਈਆਂ ਜਿਸ ਮੌਕੇ ਬਲਾਕ ਦਾ ਸਾਰੇ ਸੈਂਟਰਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਡਿਪਟੀ ਡੀਈਓ ਬਠਿੰਡਾ ਸ

Read Full Story: http://www.punjabinfoline.com/story/29620