Friday, September 14, 2018

ਸਿਹਤ ਵਿਭਾਗ ਵੱਲੋਂ ਲਾਇਲਪੁਰ ਸਵੀਟਸ ਅਤੇ ਅਗਰਵਾਲ ਸਵੀਟਸ ਤੇ ਕੀਤੀ ਗਈ ਰੇਡ,ਖੋਆ,ਦੁੱਧ ਅਤੇ ਰਸਗੁੱਲੇ ਦੇ ਸੈਂਪਲ ਜਾਂਚ ਲਈ ਭੇਜੇ

ਰਾਜਪੁਰਾ:14 ਸਤੰਬਰ (ਰਾਜੇਸ਼ ਡੇਹਰਾ) ਰਾਜਪੁਰਾ ਨਜਦੀਕ ਪੈਂਦੇ ਬਨੂੜ ਵਿੱਚ ਅੱਜ ਸਿਹਤ ਵਿਭਾਗ ਪੰਜਾਬ ਅਤੇ ਡੇਅਰੀ ਵਿਕਾਸ ਵਿਭਾਗ ਦੀ ਟੀਮ ਨੇ ਲਾਇਲਪੁਰ ਸਵੀਟਸ ਦੁਕਾਨ ਉੱਤੇ ਰੇਡ ਮਾਰੀ। ਟੀਮ ਦੇ ਵੱਲੋਂ ਸਵੀਟਸ ਦੀ ਦੁਕਾਨ ਅੰਦਰ ਅਤੇ ਮਠਿਆਈ ਤਿਆਰ ਕਰਨ ਵਾਲੇ ਕਮਰੇ ਵਿੱਚ ਵੀ ਜਾਂਚ ਕੀਤੀ। ਟੀਮ ਦੇ ਵੱਲੋਂ ਖੋਆ,ਦੁੱਧ ਅਤੇ ਰਸਗੁੱਲੇ ਦੇ ਸੈਂਪਲ ਜਾਂਚ ਲਈ ਦੁਕਾਨ ਤੋ ਭਰੇ ਗਏ। ਜਾਂਚ ਟੀਮ ਨੇ �

Read Full Story: http://www.punjabinfoline.com/story/29619