Tuesday, September 11, 2018

ਗੁਰੂ ਕਾਸ਼ੀ ਯੂਨੀਵਰਸਿਟੀ ਕਾਲਜ ਆਫ ਕਾਮਰਸ ਤੇ ਮੈਨੇਜਮੇਂਟ ਵੱਲੋਂ 'ਟੇਲੇਂਟ ਹੰਟ' ਪ੍ਰੋਗਰਾਮ ਆਯੋਜਤ।

ਤਲਵੰਡੀ ਸਾਬੋ­, 11 ਸਤੰਬਰ (ਗੁਰਜੰਟ ਸਿੰਘ ਨਥੇਹਾ)– ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ ਕਾਮਰਸ ਤੇ ਮੈਨੇਜਮੇਂਟ ਵੱਲੋਂ ਵਿਭਾਗ ਮੁਖੀ ਡਾ. ਸੁਨੀਤਾ ਸੁਖੀਜਾ ਦੀ ਅਗਵਾਈ ਵਿੱਚ \'ਟੇਲੇਂਟ ਹੰਟ\' ਪ੍ਰੋਗਰਾਮ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ \'ਵਰਸਿਟੀ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਪੁੱਜੇ। ਸਵਾਗਤੀ ਸ਼ਬਦ ਫੈਸ਼ਨ ਟੈਕਨਾਲੋਜੀ ਵਿ

Read Full Story: http://www.punjabinfoline.com/story/29600