Wednesday, September 12, 2018

ਦਿੱਲੀ ਹਾਈਕਮਾਂਡ ਨਾਲ ਗੱਲਬਾਤ ਲਈ ਤਿਆਰ ਪਰ ਹੋਵੇਗੀ ਬਠਿੰਡਾ ਮਤਿਆਂ ਦੇ ਆਧਾਰ ਤੇ-ਸੁਖਪਾਲ ਸਿੰਘ ਖਹਿਰਾ

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨਾਂ ਤੋਂ ਆਰੰਭੀਆਂ ਵਰਕਰ ਕਨਵੈਨਸ਼ਨਾਂ ਦੀ ਲੜੀ ਵਿੱਚ ਅੱਜ ਤਲਵੰਡੀ ਸਾਬੋ ਵਿਖੇ ਵਰਕਰ ਕਨਵੈਨਸ਼ਨ ਕੀਤੀ। ਭਾਵੇਂ ਕਨਵੈਨਸ਼ਨ ਇਕੱਠ ਪੱਖੋਂ ਫਿੱਕੀ ਰਹੀ ਪਰ ਖਹਿਰਾ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਤੇ ਜੋਰਦਾਰ ਹੱਲੇ ਬੋ

Read Full Story: http://www.punjabinfoline.com/story/29607