Saturday, September 1, 2018

ਕਲਰਕਾਂ ਦੀ ਹੜਤਾਲ ਕਾਰਨ ਐੱਸ.ਡੀ.ਐਮ ਦਫ਼ਤਰ ਵਿਖੇ ਲੋਕ ਹੋ ਰਹੇ ਹਨ ਖੱਜਲ ਖ਼ੁਆਰ

ਧੂਰੀ,31 ਅਗਸਤ (ਮਹੇਸ਼) ਪਿਛਲੇ ਕੁੱਝ ਦਿਨਾਂ ਤੋ ਐੱਸ.ਡੀ.ਐਮ ਦਫ਼ਤਰ ਅਤੇ ਤਹਿਸੀਲ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਕਾਰਨ ਰੋਜ਼ਾਨਾ ਧੂਰੀ ਐੱਸ.ਡੀ.ਐਮ ਦਫ਼ਤਰ ਦੇ ਕੰਪਲੈਕਸ ਵਿਚੋਂ ਪਿੰਡਾ ਅਤੇ ਸ਼ਹਿਰ ਵਿਚੋਂ ਆਪਣੇ ਵੱਖ-ਵੱਖ ਕੰਮ ਕਰਵਾਉਣ ਲਈ ਆ ਰਹੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਕੇ ਵਾਪਿਸ ਘਰਾਂ ਨੂੰ ਪਰਤਣਾ ਪੈ ਰਿਹਾ ਹੈ। ਜਿਸ ਕਾਰਨ �

Read Full Story: http://www.punjabinfoline.com/story/29560