Saturday, September 1, 2018

ਪੰਚਾਇਤਾਂ ਭੰਗ ਨੇ ਇਸ ਲਈ ਗਰਾਮ ਸਭਾਵਾਂ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਮਤੇ ਪਾਉਣ ਡਾ: ਮਾਨ

ਧੂਰੀ, 31 ਅਗਸਤ (ਮਹੇਸ਼)- ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਵੱਲੋ ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ ਤੇ ਸੋਸਵਾ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਬਰੜਵਾਲ ਵਿਖੇ ਨਸ਼ਿਆਂ ਬਾਰੇ ਜਾਗਰੂਕਤਾ ਕੈਂਪ ਤੇ ਬੋਲਦਿਆਂ ਡਾ ਏ ਐਸ ਮਾਨ ਨੇ ਕਿਹਾ ਕਿ ਅਕਤੂਬਰ ਵਿੱਚ ਪੰਚਾਇਤਾਂ ਭੰਗ ਨੇ ਇਸ ਲਈ ਗਰਾਮ ਸਭਾਵਾਂ ਦੇ ਇਜਲਾਸ ਬੁਲਾ ਕੇ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੇ ਮਤੇ ਪਾਏ ਜਾਣ,

Read Full Story: http://www.punjabinfoline.com/story/29559