Wednesday, September 5, 2018

ਭਰਤੀ ਲਈ ਮੁੱਢਲੀ ਟੇ੍ਰਨਿੰਗ 7 ਸਤੰਬਰ ਤੋਂ- ਮਨਪ੍ਰੀਤ ਸਿੰਘ

ਫਾਜ਼ਿਲਕਾ 05 ਸਤੰਬਰ\r\nਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਰੋਜ਼ਗਾਰ ਉਤਪਤੀ ਤੇ ਟੇ੍ਰਨਿੰਗ ਵਿਭਾਗ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਭਲਾਈ ਤੇ ਰੋਜ਼ਗਾਰ ਲਈ ਪੈਰਾ ਮਿਲਟਰੀ ਫੋਰਸਿਜ਼ ਵਿੱਚ 54953 ਕਾਂਸਟੇਬਲਾਂ ਦੀ ਭਰਤੀ ਲਈ ਮੁੱਢਲੀ ਟੇ੍ਰਨਿੰਗ ਸਥਾਨਕ ਪੁਲਿਸ ਲਾਈਨ ਵਿਖੇ 7 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਭਰਤੀ ਸਬੰਧੀ 6 ਸਤੰਬਰ 2018 ਤੱਕ ਪੁਲਿਸ ਲਾਈਨ ਫਾਜ਼ਿਲਕ�

Read Full Story: http://www.punjabinfoline.com/story/29579