Saturday, September 1, 2018

ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ 7 ਗੋਲਡ ਮੈਡਲ

ਧੂਰੀ,31 ਅਗਸਤ (ਮਹੇਸ਼) ਜੌਨ ਪੱਧਰ ਦੇ ਕਰਾਟੇ ਅੰਡਰ 14,17,19 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਬਰੜਵਾਲ ਵਿਖੇ ਹੋਏ। ਇਹ ਮੁਕਾਬਲੇ ਕਨਵੀਨਰ ਸੁਰਿੰਦਰ ਮੋਹਨ ਡੀ.ਪੀ.ਈ ਦੀ ਨਿਗਰਾਨੀ ਹੇਠ ਹੋਏ। ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਖੇਡਾਰੀਆ ਨੇ ਭਾਗ ਲਿਆ ਅਤੇ ਕੰਨਿਆ ਸਕੂਲ ਦੀਆਂ ਖਿਡਾਰਨਾਂ ਨੇ ਅਕਾਸਦੀਪ 32/36,ਮਨਦੀਪ 36/40,ਰਾਜਵੀਰ 40/44,ਪਰਨੀਤ 44/48,ਮਨਪ੍ਰੀ�

Read Full Story: http://www.punjabinfoline.com/story/29561