Saturday, September 15, 2018

64ਵੀਂਆਂ ਜ਼ਿਲਾ ਸਕੂਲ ਖੇਡਾਂ ਕ੍ਰਿਕਟ, ਸਰਕਲ ਕਬੱਡੀ ਅਤੇ ਨੈਸ਼ਨਲ ਕੱਬਡੀ ਲੜਕੇ ਅੰਡਰ-17 ਸ਼ਾਨੋ-ਸੌਕਤ ਨਾਲ ਸਮਾਪਤ।

ਬਠਿੰਡਾ/ਤਲਵੰਡੀ ਸਾਬੋ, 15 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ 64ਵੀਂਆਂ ਜ਼ਿਲਾ ਸਕੂਲ ਖੇਡਾਂ ਕ੍ਰਿਕਟ ਲੜਕੀਆਂ, ਸਰਕਲ ਕੱਬਡੀ ਲੜਕੇ/ਲੜਕੀਆਂ, ਨੈਸ਼ਨਲ ਕਬੱਡੀ ਲੜਕੇ ਅੰਡਰ-17 ਅਤੇ ਕੁਸਤੀਆਂ ਲੜਕੇ/ਲੜਕੀਆਂ ਸ਼ਾਨੋ-ਸੌਕਤ ਨਾਲ ਸਮਾਪਤ ਹੋਈਆਂ। ਇਹ ਖੇਡਾਂ ਜ਼ਿਲਾ ਸਿੱਖਿਆ ਅਫ਼ਸਰ (ਸੈ. ਸਿੱ) ਬਠਿੰਡਾ ਸ਼੍ਰੀ ਬਲਜੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਸਿੱਖਿਆ ਅਫ਼ਸਰ ਖੇਡਾਂ ਸ. ਗੁਰਪ੍ਰੀਤ ਸਿੰਘ ਸ

Read Full Story: http://www.punjabinfoline.com/story/29625