Saturday, September 29, 2018

ਇੰਟਰਨੈਸ਼ਨਲ ਪੰਥਕ ਦਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਪ੍ਚਾਰ ਲਹਿਰ ਨਿਰੰਤਰ ਸਰਗਰਮ।

ਤਲਵੰਡੀ ਸਾਬੋ, 29 ਸਤੰਬਰ (ਗੁਰਜੰਟ ਸਿੰਘ ਨਥੇਹਾ)- \"ਗੁਰੂ ਦਰ ਉੱਤੇ ਚਤੁਰਾਈਆਂ ਨਹੀਂ ਬਲਕਿ ਸ਼ਰਧਾ ਅਤੇ ਭੋਲਾਪਨ ਪ੍ਰਵਾਨ ਹੁੰਦਾ ਹੈ। ਸਿਰਫ ਬਾਹਰੀ ਕਿਤਾਬੀ ਜਾਣਕਾਰੀ ਮਨੁੱਖ ਨੂੰ ਨਿਰਾ ਤਰਕਵਾਦੀ ਅਤੇ ਸ਼ਰਧਾਹੀਣ ਬਣਾ ਦਿੰਦੀ ਹੈ, ਕਿਤਾਬੀ ਜਾਣਕਾਰੀ ਨੂੰ ਗੁਰਮਤਿ ਗਿਆਨ ਸਮਝ ਕੇ ਪ੍ਚਾਰਨ ਵਾਲੇ ਲੋਕ ਹੀ ਗੁਰਮਤਿ ਪ੍ਰੰਪਰਾਵਾਂ, ਪੁਰਾਤਨ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੇ ਤਪ ਅਸਥਾਨਾਂ ਅ�

Read Full Story: http://www.punjabinfoline.com/story/36058