Thursday, September 20, 2018

5178 ਅਧਿਆਪਕਾਂ ਦੀ ਇੱਕ ਰੋਜਾ ਭੁੱਖ ਹੜਤਾਲ ਦੀ ਡੀਟੀਐੱਫ ਲੰਬੀ ਗਰੁੱਪ ਵੱਲੋਂ ਪੂਰਨ ਹਮਾਇਤ- ਭੋਲਾ ਤਲਵੰਡੀ

ਤਲਵੰਡੀ ਸਾਬੋ, 20 ਸਤੰਬਰ (ਗੁਰਜੰਟ ਸਿੰਘ ਨਥੇਹਾ)- 5178 ਮਾਸਟਰ ਕਾਡਰ ਯੂਨੀਅਨ ਵੱਲੋਂ ਪੱਕੇ ਹੋਣ ਲਈ ਚਲਾਏ ਜਾ ਰਹੇ ਸੰਘਰਸ਼ ਦੀ ਬਲਾਕ ਤਲਵੰਡੀ ਸਾਬੋ ਤੋਂ ਡੀਟੀਐੱਫ (ਲੰਬੀ ਗਰੁੱਪ) ਪੂਰਨ ਹਮਾਇਤ ਕਰਦਾ ਹੈ ਜਿਸਦੇ ਤਹਿਤ 5178 ਯੂਨੀਅਨ ਦੀ 23 ਸਤੰਬਰ ਦੀ ਇੱਕ ਰੋਜਾ ਭੁੱਖ ਹੜਤਾਲ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਪਹੁੰਚਣਗੇ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਭੋਲਾ ਰਾਮ ਤਲਵੰਡੀ ਅਤੇ ਬਲਜਿੰਦ�

Read Full Story: http://www.punjabinfoline.com/story/36016