Wednesday, September 12, 2018

ਐਸ.ਓ.ਐਸ ਬਾਲ ਗ੍ਰਾਮ ਰਾਜਪੁਰਾ ਵਿਚੋਂ 5 ਬੱਚੇ ਲਾਪਤਾ

ਰਾਜਪੁਰਾ 12 ਸਤੰਬਰ (ਰਾਜੇਸ਼ ਡੈਹਰਾ)\r\nਅੱਜ ਦੁਪਹਿਰ, ਐਸ.ਓ.ਐਸ ਰਾਜਪੁਰਾ ਵਿਚ 5 ਬੱਚੇ ਜਿਸ ਵਿਚ 3 ਮੁੰਡੇ ਅਤੇ 2ਕੁੜੀਆਂ ਲਾਪਤਾ ਹੋ ਗਈਆਂ ਹਨ ।ਜਿਸ ਵਿਚ ਮੁੰਡੇ ਅਮਨ ਦਾਸ 13 ਸਾਲ ਦੀ ਉਮਰ, ਅਗਮ ਮੁੰਜਾਲ 14 ਸਾਲ, ਬੂਟਾ ਸਿੰਘ 13 ਸਾਲ ਅਤੇ ਦੋ ਲੜਕੀਆਂ ਗੁਰਪ੍ਰੀਤ 16 ਸਾਲ ਅਤੇ ਮਨਪ੍ਰੀਤ 10 ਸਾਲ ਸਨ, ਜੋ ਕਿ ਬਾਲ ਗ੍ਰਾਮ ਦੀ ਕੰਧ ਟੱਪ ਕੇ ਚਲੇ ਗਏ ਸਨ । ਇਸ ਤੋਂ ਪਹਿਲਾਂ ਵੀ ਕਈ ਵਾਰ ਬੱਚੇ ਐਸਓਐਸ ਤੋਂ ਦੌੜ �

Read Full Story: http://www.punjabinfoline.com/story/29611