Monday, September 10, 2018

ਰਾਜਪੁਰਾ ਪੁਲਿਸ ਵੱਲੋਂ 450 ਪੇਟੀਆਂ ਦੇਸੀ ਸ਼ਰਾਬ ਨਾਲ ਭਰਿਆਂ ਟਰਾਲਾ ਕਾਬੂ, ਦੋ ਗ੍ਰਿਫ਼ਤਾਰ

ਰਾਜਪੁਰਾ, 9 ਸਤੰਬਰ: (ਰਾਜੇਸ਼ ਡੇਹਰਾ)\r\nਡੀਐਸਪੀ ਸਰਕਿਲ ਰਾਜਪੁਰਾ ਕਰਿਸ਼ਨ ਕੁਮਾਰ ਪੈਂਥੇ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਥਾਨਾ ਸਦਰ ਵਿੱਚ ਤੈਨਾਤ ਐਸਐਚਉ ਦਲਬੀਰ ਸਿੰਘ ਗਰੇਵਾਲ ਦੀ ਨਿਗਰਾਨੀ ਵਿੱਚ ਚੋਂਕੀ ਬਸੰਤਪੂਰਾ ਦੇ ਇਨਚਾਰਜ ਸਵਰਣ ਸਿੰਘ ਵਲੌ ਏ ਜੀ ਐਮ ਰੀਜੋਰਡ ਦੇ ਕੋਲ ਕਿਤੀ ਗਈ ਨਾਕਾਂਬਦੀ ਦੋਰਾਨ ਰਾਜਪੁਰਾ ਸਾਈਡ ਤੌ ਅਾਂਦੇ ਇੱਕ ਟਰੱਕ ਨੂੰ ਕਾਬੂ ਕਰ ਉਸ ਟਰੱਕ ਵਿੱਚ ਰਿਅਲ ਜੂਸ ਦੀ 70

Read Full Story: http://www.punjabinfoline.com/story/29596