Wednesday, September 26, 2018

ਢਾਬੇ ਤੋਂ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ

ਰਾਜਪੁਰਾ 26 ਸਿਤੰਬਰ:(ਰਾਜੇਸ਼ ਡਾਹਰਾ)\r\nਐਕਸਾਈਜ਼ ਵਿਭਾਗ ਵਲੋ ਅੱਜ ਰਾਜਪੁਰਾ ਟਾਊਨ ਦੇ ਚੰਡੀਗੜ੍ਹ ਬੱਸ ਸਟੈਂਡ ਤੇ ਸਥਿਤ ਚਿੱਟਾ ਚਿਕਨ ਪੁਆਇੰਟ ਢਾਬਾ ਤੇ 30 ਬੋਤਲਾਂ ਅੰਗਰੇਜ਼ੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ।ਮੌਕੇ ਤੇ ਐਕਸਾਈਜ਼ ਇੰਸਪੈਕਟਰ ਸ਼ੇਖਰ ਗਰਗ ਨੇ ਦੱਸਿਆ ਕਿ ਗੁੱਪਤ ਸੂਚਨਾ ਦੇ ਅਧਾਰ ਤੇ ਸਾਨੂੰ ਸੂਚਨਾ ਮਿਲੀ ਕਿ ਚਿੱਟੇ ਦੇ ਢਾਬੇ ਤੇ ਚੰਡੀਗੜ੍ਹ ਅਤੇ ਹਰਿਆਣਾ ਦੀ ਨਾਜਾਇਜ ਅੰਗਰੇ�

Read Full Story: http://www.punjabinfoline.com/story/36046