Monday, September 17, 2018

ਲਾਈਨਮੈਨ/ਐਸਐਸਏ 281/13 ਨੂੰ ਪੂਰੇ ਸਕੇਲ 'ਤੇ ਰੈਗੂਲਰ ਕਰਨ ਲਈ ਮੰਗ ਪੱਤਰ ਦਿੱਤਾ

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਲਾਈਨਮੈਨ/ ਐਸਐਸਏ. 281/13 ਨੂੰ ਪੂਰੇ ਸਕੇਲ \'ਤੇ ਰੈਗੂਲਰ ਕਰਨ ਲਈ ਹਲਕਾ ਸੇਵਾਦਾਰ ਤੇ ਕਾਗਰਸ ਦੇ ਰਾਸਟਰੀ ਮੈਂਬਰ ਖੁਸ਼ਬਾਜ ਸਿੰਘ ਜਟਾਣਾ ਨੂੰ ਸੁਬਾਈ ਆਗੂ ਕੁਲਵਿੰਦਰ ਨਥੇਹਾ ਦੀ ਅਗਵਾਈ \'ਚ ਉਕਤ ਯੂਨੀਅਨ ਆਗੂਆਂ ਨੇ ਪਾਵਰਕਮ ਦੇ ਸੀਐਮਡੀ ਤੇ ਬਿਜਲੀ ਮੰਤਰੀ ਦੇ ਨਾਮ ਤੇ ਇੱਥੇ ਮੰਗ ਪੱਤਰ ਦਿੱਤਾ ਜਿਸਤੇ ਹਲਕਾ ਸੇਵਾਦਾਰ ਨੇ ਉਨ੍ਹਾਂ ਦਾ

Read Full Story: http://www.punjabinfoline.com/story/35990