Wednesday, September 26, 2018

28 ਸਤੰਬਰ ਨੂੰ 8 ਲੱਖ ਕੈਮਿਸਟ ਈ-ਫਾਰਮੇਸੀ ਦੇ ਵਿਰੋਧ ਵਿਚ ਕਰਨਗੇ ਮੁਕੰਮਲ ਕੈਮਿਸਟ ਦੁਕਾਨਾ ਬੰਦ

ਰਾਜਪੁਰਾ 25 ਸਤੰਬਰ (ਰਾਜੇਸ਼ ਡੇਹਰਾ) ਕੈਮਿਸਟ ਐਂਡ ਡਰੱਗਿਸਟ ਐਸੋਸੀਏਸਨ ਰਾਜਪੁਰਾ ਦੀ ਇਕ ਵਿਸ਼ੇਸ ਮੀਟਿੰਗ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਇੰਦਰਪਾਲ ਸਿੰਘ ਬੱਗਾ ਦੀ ਸਾਂਝੀ ਅਗਵਾਈ ਹੇਠ ਹੋਈ।ਇਸ ਮੀਟਿੰਗ ਵਿਚ ਕਾਰਜਕਾਰੀ ਮੈਂਬਰਾ ਨੇ ਭਾਗ ਲਿਆ।ਇਸ ਮੀਟਿੰਗ ਵਿਚ ਮੇਨ ਇਜੰਡਾ ਈ-ਫਾਰਮੇਸੀ (ਆਨਲਾਇਨ ਦਵਾਈ ਮੰਗਵਾਉਣਾ) ਦੇ ਵਿਰੋਧ ਵਿਚ 28 ਸਤੰਬਰ ਨੂੰ ਕੈਮਿਸਟ ਦੀਆ ਦੁਕਾਨਾ ਬੰਦ ਕਰ�

Read Full Story: http://www.punjabinfoline.com/story/36039