Wednesday, September 19, 2018

ਸਕੂਲ ਖੇਡਾਂ ਚ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਜਿਤੇ 27 ਗੋਲਡ ਮੈਡਲ ਅਤੇ ਟਰਾਫੀਆਂ।

ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਪੰਜਾਬ ਦੁਆਰਾ ਕਰਵਾਈਆਂ ਗਈਆਂ ਬਾਲਕ ਅਤੇ ਜਿਲਾ ਪੱਧਰੀ ਖੇਡਾਂ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ 27 ਗੋਲਡ ਮੈਡਲ ਹਾਸਲ ਕੀਤੇ ਹਨ ਜਦੋਂਕਿ ਕੱਬਡੀ ਨੈਸ਼ਨਲ (ਲੜਕੇ) ਵਿਚ ਜ਼ਿਲ੍ਹੇ ਚ ਖੇਡਦਿਆਂ ਅੰਡਰ-14, 17 ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਅਤੇ ਅੰਡਰ-17 ਟੀਮ ਨੇ ਜਿਲੇ ਚੋਂ ਦੂਜੀ ਪੁਜੀਸ਼ਨ ਪ੍ਰਾਪਤ ਕਰਕੇ ਟਰਾਫੀਆਂ ਜਿੱਤ

Read Full Story: http://www.punjabinfoline.com/story/36010