Sunday, September 16, 2018

ਰੇਲਵੇ ਪੁਲਿਸ ਰਾਜਪੁਰਾ ਨੇ 2 ਕਿਲੋ 250 ਗ੍ਰਾਮ ਅਫੀਮ ਕੀਤੀ ਬਰਾਮਦ ,ਦੋ ਗ੍ਰਿਫਤਾਰ

ਰਾਜਪੁਰਾ, 15 ਸਤੰਬਰ (ਰਾਜੇਸ਼ ਡੇਹਰਾ)\r\nਅੱਜ ਰਾਜਪੁਰਾ ਦੇ ਰੇਲਵੇ ਪੁਲਿਸ ਇੰਚਾਰਜ ਰਵਿੰਦਰ ਕਿਸ਼ਨ ਸ਼ਰਮਾ ਆਪਣੀ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਸ਼ੱਕ ਦੇ ਅਧਾਰ ਤੇ ਬਿਹਾਰ ਦੇ ਰਾਮ ਵਿਜੇ ਸਾਹਨੀ ਅਤੇ ਸੁਮਿਤਰਾ ਦੇਵੀ ਦੋਵੇ ਵਾਸੀ ਹਰੀ ਨਗਰ ਬਿਹਾਰ ਦੇ ਵਾਸੀ ਦੇ ਕੋਲੋ 2 ਕਿਲੋ 250 ਗ੍ਰਾਮ ਅਫੀਮ ਬਰਾਮਦ ਕੀਤੀ ਗਈ । ਪੁੱਛਗਿੱਛ ਵਿੱਚ, ਦੋਨਾਂ ਨੇ ਕਿਹਾ ਕਿ ਉਹ ਰਿਸ਼ਤੇ ਵਿੱਚ ਭੈਣ ਭਰਾ ਹਨ.

Read Full Story: http://www.punjabinfoline.com/story/29630