Sunday, September 30, 2018

ਬਹਾਵਲਪੁਰ ਬਿਰਾਦਰੀ ਦਾ ਇਕੱਠਾ ਕੀਤਾ ਜਾਏਗਾ 150 ਸਾਲਾ ਇਤਿਹਾਸ

ਰਾਜਪੁਰਾ, 30 ਸਤੰਬਰ ( ਰਾਜੇਸ਼ ਡੇਹਰਾ)\r\n\r\nਬਹਾਵਲਪੁਰੀ ਬਿਰਾਦਰੀ ਦੇ 150 ਸਾਲਾਂ ਇਤਿਹਾਸ ਨੂੰ ਹੁਣ ਇਕੱਠਾ ਕਰਦੇ ਹੋਏ ਨਾ ਸਿਰਫ ਕਿਤਾਬਾਂ ਦੇ ਰੂਪ ਵਿੱਚ ਤਿਆਰ ਕੀਤਾ ਜਾਏਗਾ, ਸਗੋਂ ਇਸ ਸਬੰਧੀ ਇੱਕ ਡਾਕੂਮੈਂਟਰੀ ਤਿਆਰ ਕਰਦੇ ਹੋਏ ਸਮਾਜ ਦੇ ਉਨ੍ਹਾਂ ਵਰਗ ਵਿੱਚ ਵੰਡੀ ਜਾਏਗੀ, ਜਿਹੜੇ ਕਿ ਇਸ ਬਹਾਵਲਪੁੁਰ ਬਿਰਾਦਰੀ ਦੇ ਮਹਾਨ ਇਤਿਹਾਸ ਤੋਂ ਵਾਕਿਫ ਹੀ ਨਹੀਂ ਹਨ। ਇਹ ਸਾਰਾ ਰਿਕਾਰਡ ਤਿਆਰ ਕਰਦੇ �

Read Full Story: http://www.punjabinfoline.com/story/36060