Tuesday, August 21, 2018

ਪੀ.ਆਰ.ਟੀ.ਸੀ. ਵੱਲੋਂ ਸ਼ੁਰੂ ਕੀਤੀ ਗਈ ਪੈਪਸੂ ਆਨਲਾਇਨ ਮੋਬਾਇਲ ਐਂਡਰਾਇਡ ਐਪਲੀਕੇਸ਼ਨ

ਰਾਜਪੁਰਾ (ਰਾਜੇਸ਼ ਡਾਹਰਾ)\r\n ਪੀ.ਆਰ.ਟੀ.ਸੀ. ਦੀਆਂ ਬੱਸਾਂ \'ਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਲਈ ਪੀ.ਆਰ.ਟੀ.ਸੀ. ਵੱਲੋਂ ਟਿਕਟਾਂ ਦੀ ਆਨ ਲਾਇਨ ਬੁਕਿੰਗ ਵਾਸਤੇ ਮੋਬਾਇਲ ਫੋਨ ਲਈ ਪੈਪਸੂ ਆਨਲਾਇਨ ਨਾਂ ਦੀ ਐਂਡਰਾਇਡ ਐਪਲੀਕੇਸ਼ਨ ਸ਼ੁਰੂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ 16 ਅਗਸਤ ਤੋਂ ਸ਼ੁਰੂ ਹੋਈ ਇਸ ਐਪ ਜਰੀਏ ਚਾਹਵਾਨ ਯਾਤਰੀ ਹੁਣ ਆ

Read Full Story: http://www.punjabinfoline.com/story/29510