Wednesday, August 29, 2018

ਜਥੇਬੰਦੀ ਦੀ ਹੋਈ ਚੋਣ

ਸੰਗਰੂਰ,29 ਅਗਸਤ (ਸਪਨਾ ਰਾਣੀ)-ਚੋਣ ਮੰਡਲ ਕਮੇਟੀ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਰੰਗੀਆਂ ਦੀ ਚੋਣ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਚੋਣ ਦੇ ਵੇਰਵੇ ਅਮਰਜੀਤ ਸਿੰਘ ਅਮਨ ਨੇ ਪ੍ਰੈੱਸ ਨੰੂ ਜਾਰੀ ਕਰਦਿਆਂ ਦੱਸਿਆ ਕਿ ਕਰਨੈਲ ਸਿੰਘ ਜੇ.ਈ. ਪ੍ਰਧਾਨ, ਮੁਖਤਿਆਰ ਸਿੰਘ ਮੀਤ ਪ੍ਰਧਾਨ, ਦਰਸ਼ਨ ਸਿੰਘ ਸਕੱਤਰ, ਭਾਨ ਸਿੰਘ ਜੱਸੀ ਸਹਾਇਕ ਸਕੱਤਰ ਅਤੇ ਕਰਮਜੀਤ ਸਿੰਘ ਕੈਸ਼ੀਅਰ ਚੁਣ�

Read Full Story: http://www.punjabinfoline.com/story/29552