Tuesday, August 21, 2018

ਸਰਕਾਰੀ ਸਕੂਲ ਵਿੱਚ ਸਾਇੰਸ ਮੇਲੇ ਦਾ ਕੀਤਾ ਆਯੋਜਨ

ਰਾਜਪੁਰਾ :21 ਅਗਸਤ (ਰਾਜੇਸ਼ ਡਾਹਰਾ) ਰਾਜਪੁਰਾ ਦੇ ਨੇੜਲੇ ਪਿੰਡ ਮੋਹੀ ਖ਼ੁਰਦ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ। ਸਰਕਾਰੀ ਸੈਕੰਡਰੀ ਸਕੂਲ ਵਿੱਚ ਸਿੱਖਿਆ ਸਕੱਤਰ ਦੇ ਨਿਰਦੇਸ਼ਾਂ ਅਨੁਸਾਰ ਸਾਇੰਸ ਮੇਲਾ ਗਾਇਆ ਗਿਆ। ਜਿਸ ਵਿੱਚ ਛੇਵੀਂ ਤੋ ਲੈ ਕੇ ਬਾਰਵੀ ਤੱਕ ਦੇ ਬੱਚਿਆ ਨੇ ਭਾਗ ਲਿਆ। ਵਿਦਿਆਰਥੀਆਂ ਨੇ ਬੜੇ\r\nਉਤਸ਼ਾਹ ਨਾਲ ਵੱਖ ਵੱਖ ਵਿਗਿਆਨ ਕ

Read Full Story: http://www.punjabinfoline.com/story/29511