Sunday, August 19, 2018

ਇੱਕ ਆਮ ਨਿੰਬੂ ਵੀ ਦੇ ਸਕਦਾ ਹੈ ਤੁਹਾਨੂੰ ਬਹੁਤ ਸਾਰੇ ਲਾਭ

ਵਿਟਾਮਿਨ \'ਸੀ\' ਨਾਲ ਭਰਪੂਰ ਨਿੰਬੂ ਪੂਰਾ ਸਾਲ ਉਪਲਬਧ ਰਹਿੰਦਾ ਹੈ। ਨਿੰਬੂ ਇਕ ਹੈ ਪਰ ਇਸ ਦੀ ਵਰਤੋਂ ਅਸੀਂ ਕਈ ਤਰੀਕਿਆਂ ਨਾਲ ਕਰਕੇ ਅਨੇਕ ਰੋਗਾਂ ਵਿਚ ਇਸ ਦਾ ਲਾਭ ਲੈ ਸਕਦੇ ਹਾਂ। ਨਿੰਬੂ ਇਕ ਦਵਾਈ ਦੇ ਨਾਲ-ਨਾਲ ਸੁੰਦਰਤਾ ਪ੍ਰਸਾਧਨ ਦੇ ਰੂਪ ਵਿਚ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।\r\n\r\nਪੱਥਰੀ ਹੋਣ \'ਤੇ : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਸੇਂਧਾ ਨਮਕ ਮਿਲਾ ਕੇ ਸਵੇਰੇ-ਸ਼ਾਮ ਦੋ ਵ�

Read Full Story: http://www.punjabinfoline.com/story/29499