Thursday, August 23, 2018

ਸਿਰਸਾ ਡੇਰਾ ਮੁੱਖੀ ਦੀ ਜ਼ਮਾਨਤ ਅਰਜ਼ੀ ਖ਼ਾਰਜ

ਪੰਚਕੂਲਾ– ਸਿਰਸਾ ਡੇਰੇ ਵਿੱਚ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀ ਬੀ ਆਈ ਅਦਾਲਤ ਨੇ ਦੋ ਪਟੀਸ਼ਨਾਂ ਉੱਤੇ ਫ਼ੈਸਲਾ ਸੁਣਾਇਆ ਹੈ। ਡੇਰਾ ਸਿਰਸਾ ਮੁੱਖੀ ਦੋਸ਼ੀ ਗੁਰਮੀਤ ਰਾਮ ਰਹੀਮ ਵੱਲੋਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਡਾ. ਪੰਕਜ ਗਰਗ ਵੱਲੋਂ ਵਿਦੇਸ਼ ਜਾਣ ਲਈ ਲਗਾਈ ਗਈ ਅਰਜ਼ੀ ਉੱਤੇ ਕੋਰਟ ਨੇ ਉਸ ਨੂੰ ਵਿਦੇਸ਼ ਜਾਣ ਲਈ 10 ਦਿਨਾਂ ਦੀ ਆਗਿਆ ਦਿੱਤੀ �

Read Full Story: http://www.punjabinfoline.com/story/29529