Wednesday, August 29, 2018

ਪਿੰਡ ਬਾਲੀਆਂ ਦਾ ਕਮਿਊਨਿਟੀ ਸੈਂਟਰ

ਸੰਗਰੂਰ, 29 ਅਗਸਤ (ਸਪਨਾ ਰਾਣੀ)-ਕਿਸੇ ਭਲੇ ਵੇਲੇ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੰੂ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਲਈ ਫੋਕਲ ਪੁਆਇੰਟ ਬਣਾਏ ਸਨ | ਇਨ੍ਹਾਂ ਫੋਕਲ ਪੁਆਇੰਟਾਂ ਤੇ ਡਾਕਟਰੀ ਸਹੂਲਤਾਂ, ਪਸ਼ੂਆਂ ਲਈ ਕੇਂਦਰ, ਬੈਂਕ, ਸਹਿਕਾਰੀ ਸਭਾਵਾਂ, ਮੰਡੀਆਂ ਜਿੱਥੇ ਕਿਸਾਨ ਆਪਣੀਆਂ ਫ਼ਸਲਾਂ ਨੰੂ ਬਹੁਤੀ ਢੋਆਈ ਦੇ ਖਰਚ ਕੀਤੇ ਬਿਨਾ ਵੇਚਿਆ ਕਰਦੇ ਸਨ ਤੇ ਬਹੁਮੰਤਵੀ ਹਾਲ ਬਣਾਏ ਗਏ �

Read Full Story: http://www.punjabinfoline.com/story/29550