Sunday, August 5, 2018

ਕਾਕਾ ਗੁਰਫ਼ਤਹਿ ਸਿੰਘ ਮਾਨ ਦਾ ਜਨਮ ਕਲੱਬ ਵੱਲੋਂ ਪੌਦੇ ਲਾ ਕੇ ਮਨਾਇਆ ਗਿਆ

ਰਾਮਾਂ ਮੰਡੀ,੫ ਅਗਸਤ(ਤਰਸੇਮ ਸਿੰਘ ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਤੇਜਗੀਰ ਰਿਜੋਰਟ ਦੇ ਮਾਲਕ ਗੁਰਮੇਲ ਸਿੰਘ ਸਿੱਧੂ ਐੱਸ.ਪੀ.ਪੰਜਾਬ ਪੁਲਿਸ(ਸੇਵਾ ਮੁਕਤ) ਤੇ ਚਰਨਜੀਤ ਕੌਰ ਸਿੱਧੂ ਨੇ ਆਪਣੇ ਦੋਹਤੇ ਕਾਕਾ ਗੁਰਫਤਿਹ ਸਿੰਘ ਮਾਨ ਦਾ ਬਾਰ੍ਹਵਾਂ ਜਨਮ ਦਿਨ ਨਿਵੇਕਲੇ ਢੰਗ ਨਾਲ਼ ਪੌਦੇ ਲਾ ਕੇ ਮਨਾਇਆ।ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਪ੍ਰਧਾਨ ਗੁਰਮੀਤ ਸਿੰਘ ਬੁ�

Read Full Story: http://www.punjabinfoline.com/story/29430