Wednesday, August 22, 2018

ਜਥੇਦਾਰ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ

ਰਾਜਪੁਰਾ 22 ਅਗਸਤ (ਰਾਜੇਸ਼ ਡਾਹਰਾ) ਰਾਜਪੁਰਾ ਦੇ ਨੇੜਲੇ ਪਿੰਡ ਕਾਲੋਮਾਜਰਾ ਵਿਖੇ ਜਥੇਦਾਰ ਸੁਰਜੀਤ ਸਿੰਘ ਗੜੀ ਦਾ ਕਿਸਾਨ ਵਿੰਗ ਜ਼ਿਲ੍ਹਾ ਪਟਿਆਲਾ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਗਿਆ। ਸ. ਬਗ਼ੀਚਾ ਸਿੰਘ ਸਰਪੰਚ ਕਾਲੋਮਾਜਰਾ ਅਤੇ ਨਿਰਵੈਰ ਸਿੰਘ ਬੰਟੀ ਯੂਥ ਆਗੂ ਦੀ ਅਗਵਾਈ ਵਿੱਚ ਬੱਸ ਸਟੈਂਡ ਜਾਂਸਲਾ ਤੇ ਰੱਖੇ ਗਏ ਇੱਕ ਇਕੱਠ ਵਿੱਚ ਜਥੇਦਾਰ ਸੁਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਗੁਰਦ�

Read Full Story: http://www.punjabinfoline.com/story/29520