Monday, August 20, 2018

ਮੈਡੀਕਲ ਪ੍ਰਕਟੀਸ਼ਨਰਜ਼ ਐਸਸੀਏਸ਼ਨ ਦੇ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾ ਹੁੰਗਾਰਾ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਨੂਰਪੁਰ ਬੇਦੀ, 20ਅਗਸਤ (ਦਵਿੰਦਰ ਕੁਮਾਰ) ਮੈਡੀਕਲ ਪ੍ਰੈਕਟੀਸ਼ਨਰਜ਼ ਐਸਸੀਏਸ਼ਨ ਪੰਜਾਬ ਵਲੋਂ ਅੱਜ ਪੂਰੇ ਪੰਜਾਬ ਚ ਪ੍ਰਸਾਸ਼ਨ ਵਲੋਂ ਪੇਂਡੂ ਡਾਕਟਰਾਂ ਤੇ ਕੀਤੀ ਜਾ ਰਹੀ ਬੇਲੋੜੀ ਛਾਪੇਮਾਰੀ ਤੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਰਜਿਸਟਰੇਸ਼ਨ ਦੀ ਮੰਗ ਨੂੰ ਵੱਖ ਵੱਖ ਸਰਕਾਰਾਂ ਵਲੋ ਅਣਗੌਲਿਆ ਕੀਤੇ ਜਾਣ ਦੇ ਵਿਰੋਧ ਚ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸਦੇ ਸੱਦੇ ਤੇ ਬਲਾਕ ਨੂਰਪੁਰ ਬੇਦੀ ਨੇ �

Read Full Story: http://www.punjabinfoline.com/story/29501