Monday, August 20, 2018

ਸਹਿਯੋਗ ਗਰੁੱਪ ਦੁਆਰਾ ਪਿੰਡ ਨਥੇਹਾ ਦੇ ਸਾਬਕਾ ਫੌਜੀਆਂ ਅਤੇ ਸ਼ਹੀਦ ਫ਼ੌਜੀ ਦੀ ਮਾਤਾ ਨੂੰ ਕੀਤਾ ਸਨਮਾਨਿਤ।

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਨਥੇਹਾ ਦੇ ਸਹਿਯੋਗ ਗਰੁੱਪ ਦੁਆਰਾ ਦੇਸ਼ ਦੇ 72ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਜਗਾ ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੋਰਾਨ ਨਾਗਾਲੈਂਡ ਵਿਖੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਫੌਜੀ ਗੁਰਤੇਜ ਸਿੰਘ ਚਾਹਲ ਨੂੰ ਦੇਸ਼ ਪ੍ਰਤ

Read Full Story: http://www.punjabinfoline.com/story/29509