Monday, August 20, 2018

...ਨਹੀ ਦਿਖਾਈ ਦਿੱਤਾ ਭਗਵੰਤ ਮਾਨ ਦਾ ਉਹ ਜਲਵਾ....

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਇਕੱਠ ਜੁਟਾਉਣ ਦਾ ਵੱਡਾ ਬ੍ਰਹਮਅਸਤਰ ਮੰਨੇ ਜਾਂਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਅੱਜ ਹਲਕੇ ਦੇ ਪਿੰਡ ਜਗਾ ਰਾਮ ਤੀਰਥ ਪੁੱਜਣ ਮੌਕੇ ਪਾਰਟੀ ਵਿੱਚ ਪਿਛਲੇ ਸਮੇਂ ਤੋਂ ਪੈਦਾ ਹੋਏ ਵਿਵਾਦ ਦਾ ਨਤੀਜਾ ਕਹਿ ਲਵੋ ਜਾਂ ਭਗਵੰਤ ਮਾਨ ਦੇ ਪਿਛਲੇ ਲੰਬੇ ਅਰਸੇ ਤੋਂ ਸੂਬੇ ਦੀ ਰਾਜਨੀਤੀ ਤੋਂ ਦੂਰ�

Read Full Story: http://www.punjabinfoline.com/story/29506