Monday, August 6, 2018

ਤਲਵੰਡੀ ਸਾਬੋ ਅੰਦਰ ਥਾਂ ਥਾਂ ਪੁੱਟੇ ਗਏ ਸੀਵਰੇਜ ਮੇਨਹੋਲ ਬਣ ਰਹੇ ਨੇ ਹਾਦਸਿਆਂ ਦਾ ਸਬੱਬ, ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ।

ਤਲਵੰਡੀ ਸਾਬੋ, 6 ਅਗਸਤ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਨਗਰ ਅੰਦਰ ਬੀਤੇ ਦਿਨਾਂ ਤੋਂ ਚੱਲ ਰਹੇ ਸੀਵਰੇਜ ਪਾਈਪਾਂ ਦੀ ਸਫਾਈ ਦੇ ਕੰਮ ਦੌਰਾਨ ਪੁੱਟੇ ਗਏ ਸੀਵਰੇਜ ਮੇਨਹੋਲਾਂ ਨੂੰ ਸਹੀ ਤਰੀਕੇ ਨਾਲ ਬੰਦ ਨਾ ਕਰਨ ਦੇ ਚਲਦਿਆਂ ਉੱਥੇ ਬਣ ਚੁੱਕੇ ਵੱਡੇ ਟੋਏ ਜਾਂ ਲੱਗੇ ਮਿੱਟੀ ਤੇ ਬਜਰੀ ਦੇ ਢੇਰ ਨਿੱਤ ਦਿਨ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਾਬਿਲੇ ਗ਼ੌਰ ਹੈ ਕਿ ਇਤਿਹਾਸਿਕ ਨਗਰ ਅੰਦਰ ਬੀਤ

Read Full Story: http://www.punjabinfoline.com/story/29437