Wednesday, August 29, 2018

ਮਿੰਨੀ ਡਿਸਪੈਂਸਰੀ ਮੂਲੋਵਾਲ ਸਾਹਮਣੇ ਲਾਇਆ ਧਰਨਾ

ਸੰਗਰੂਰ, 27 ਅਗਸਤ (ਸਪਨਾ ਰਾਣੀ)-ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ | ਮਿੰਨੀ ਡਿਸਪੈਂਸਰੀ ਪੀ.ਐਸ.ਸੀ. ਮੂਲੋਵਾਲ ਵਿਖੇ ਹਫ਼ਤੇ ਵਿਚ ਦੋ ਦਿਨ ਡਾਕਟਰ ਮਰੀਜ਼ਾਂ ਨੂੰ ਦੇਖਣ ਲਈ ਆਉਂਦੇ ਹਨ | ਹੁਣ ਉਹ ਵੀ ਇੱਥੋਂ ਬਦਲ ਦਿੱਤਾ ਗਿਆ ਹੈ ਜਿਸ ਕਰ ਕੇ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਗ਼ੁੱਸੇ ਦੀ ਲਹਿਰ ਦੋੜ ਗਈ ਹੈ | ਇਸ ਬਦਲੀ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ

Read Full Story: http://www.punjabinfoline.com/story/29549