Saturday, August 4, 2018

ਵਿਧਾਇਕ ਸ.ਕੰਬੋਜ ਦੁਆਰਾ ਕੀਤਾ ਗਿਆ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀਆਂ ਸੜਕਾਂ ਦਾ ਸ਼ੁੱਭ ਆਰੰਭ

ਰਾਜਪੁਰਾ 4 ਅਗਸਤ ( ਰਾਜੇਸ਼ ਡਾਹਰਾ ) ਅੱਜ ਰਾਜਪੁਰਾ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਂਦੇ ਹੋਏ ਰਾਜਪੁਰ ਦੇ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਵੱਲੋਂ ਇੰਟਰਲਾਕਿੰਗ ਟਾਇਲ ਨਾਲ ਬਣਨ ਵਾਲੀ ਸੜਕਾਂ ਦਾ ਸ਼ੁੱਭ ਆਰੰਭ ਕੀਤਾ ਗਿਆ। ਉਨ੍ਹਾਂ ਦੁਆਰਾ ਵਾਰਡ ਨੰਬਰ 8ਬਨਵਾੜੀ ਦੀ ਮੇਨ ਸੜਕ ,ਵਾਰਡ ਨੰਬਰ 9 ਦੀ ਸੜਕ ਅਤੇ ਪੁਰਾਣਾ ਰਾਜਪੁਰਾ ਦੇ ਗੁਰਦੁਆਰਾ ਆਹਲੂਵਾਲੀਆ ਸਾਹਿਬ ਦਾ ਪੂਰਾ ਏਰੀਆ �

Read Full Story: http://www.punjabinfoline.com/story/29425