Thursday, August 2, 2018

ਦਲਵੀਰ ਨੇ ਆਪਣੇ ਜਨਮਦਿਨ ਮੌਕੇ ਸਕੂਲ 'ਚ ਲਗਾਏ ਪੌਦੇ।

ਤਲਵੰਡੀ ਸਾਬੋ, 2 ਅਗਸਤ (ਗੁਰਜੰਟ ਸਿੰਘ ਨਥੇਹਾ)-ਖੇਤਰ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੀ ਵਿਦਿਆਰਥਣ ਦਲਵੀਰ ਕੌਰ ਮੈਨੂਆਣਾ ਵਲੋਂ ਆਪਣਾ ਜਨਮਦਿਨ ਸਕੂਲ ਵਿੱਚ ਪੌਦੇ ਲਗਾ ਕੇ ਮਨਾਇਆ ਗਿਆ ਜਿਸ ਮੌਕੇ ਸਕੂਲ ਅਤੇ ਆਸ ਪਾਸ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਲਈ ਫੁੱਲਾਂ ਦੇ ਪੌਦੇ ਲਗਾਏ ਗਏ। ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਦਲਵੀਰ ਕੌਰ ਦੇ ਜਨਮ

Read Full Story: http://www.punjabinfoline.com/story/29419