Sunday, August 26, 2018

ਰੱਖੜੀ ਦਾ ਤਿਉਹਾਰ ਮਨਾਇਆ ਗਿਆ ਪੂਰੇ ਭਾਰਤ ਭਰ ਵਿਚ ਬੜੀ ਉਤਸ਼ਾਹ ਨਾਲ

ਰਾਜਪੁਰਾ : ਰਾਜ਼ੇਸ਼ ਡਾਹਰਾ \r\n\r\n ਭੈਣਾ ਅਤੇ ਭਰਾਵਾਂ ਦੇ ਪਯਾਰ ਦਾ ਪ੍ਰਤੀਕ ਤਿਉਹਾਰ ਰੱਖੜੀ ਦਾ ਤਿਉਹਾਰ ਅੱਜ ਪੂਰੇ ਦੇਸ਼ ਭਰ ਵਿਚ ਬੜੀ ਧੂਮਧਾਮ ਨਾਲ ਮਨੈਯਾ ਗਯਾ.ਅੱਜ ਦੇ ਦਿਨ ਭੈਣਾ ਆਪਣੇ ਭਰਾਵਾ ਦੀ ਕਲਾਈ ਤੇ ਰਖੜੀ ਬੰਨਦੇ ਹਨ ਤੇ ਭੈਣਾ ਉਹਨਾਂ ਦੀ ਲੰਬੀ ਉਮਰ ਦੀ ਦੁਆ ਮੰਗਦੇ ਹਨ .ਤੇ ਇਸ ਮੌਕੇ ਤੇ ਭਰਾ ਵੀ ਆਪਣੀ ਭੈਣਾ ਨੂਁ ਬਦਲੇ ਵਿਚ ਉਹਨਾਂ ਨੂਁ ਆਸ਼ੀਰਵਾਦ ਦੇ ਨਾਲ ਕਈ ਤਰਾਂ ਦੇ ਉਪਹਾਰ ਜ�

Read Full Story: http://www.punjabinfoline.com/story/29543