Saturday, August 4, 2018

ਪਾਵਰਕਾਮ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਨੇ ਨੌਕਰੀ ਲਾਭ ਦੁਆਉਣ ਸਬੰਧੀ ਜਟਾਣਾ ਨੂੰ ਸੌਂਪਿਆ ਮੰਗ ਪੱਤਰ

ਤਲਵੰਡੀ ਸਾਬੋ, 4 ਅਗਸਤ (ਗੁਰਜੰਟ ਸਿੰਘ ਨਥੇਹਾ)- ਬਿਜਲੀ ਬੋਰਡ ਵਿੱਚ ਬੀਤੇ ਸਮੇਂ ਵਿੱਚ ਨੌਕਰੀ ਸਮੇਂ ਦੌਰਾਨ ਮਰੇ ਕਰਮਚਾਰੀਆਂ ਦੇ ਵਾਰਿਸਾਂ ਨੇ ਹੁਣ ਬਿਜਲੀ ਮੰਤਰੀ ਵੱਲੋਂ ਪਾਵਰਕਾਮ ਵਿੱਚ ਤਰਸ ਦੇ ਆਧਾਰ ਤੇ ਨੌਕਰੀਆਂ ਖੋਲ ਦੇਣ ਦੇ ਬਿਆਨ ਉਪਰੰਤ ਉਨਾਂ ਨੂੰ ਵੀ ਨੌਕਰੀਆਂ ਦੁਆਉਣ ਲਈ ਅੱਜ ਤਲਵੰਡੀ ਸਾਬੋ ਦੇ ਕੌਂਸਲਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਕਾਂਗਰਸ ਦੇ ਹਲਕਾ ਸੇਵਾ�

Read Full Story: http://www.punjabinfoline.com/story/29428