Monday, August 13, 2018

ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਕੇਂਦਰ ਸ਼ੇਖਪੁਰਾ ਵਿਖੇ ਲਗਾਏ ਗਏ ਪੌਦੇ।

ਤਲਵੰਡੀ ਸਾਬੋ, 13 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਮੈਡਮ ਸਾਕਸ਼ੀ ਸਾਹਨੀ, ਏ ਡੀ ਸੀ ਬਠਿੰਡਾ ਦੇ ਦਿਸ਼ਾ ਨਿਰਦੇਸ਼ ਹੇਠ ਡਾ. ਸੰਜੀਵ ਕੁਮਾਰ ਅਤੇ ਸਟਾਫ ਵੱਲੋਂ ਸਬਸਿਡਰੀ ਹੈਲਥ ਸੈਂਟਰ, ਸ਼ੇਖਪੁਰਾ ਵਿਖੇ ਪੋਦਾਰੋਪਣ ਕੀਤਾ ਗਿਆ। ਇਸ ਮੌਕੇ ਸਬ-ਸੈਂਟਰ ਅਤੇ ਆਂਗਣਵਾੜੀ ਕਰਮਚਾਰੀ ਵੀ ਹਾਜ਼ਿਰ ਸਨ। ਡਾ. ਸੰਜੀਵ ਨੇ ਦੱਸ�

Read Full Story: http://www.punjabinfoline.com/story/29480