Monday, August 20, 2018

ਕਾਂਗਰਸ ਹਲਕਾ ਸੇਵਾਦਾਰ ਨੇ ਪ੍ਰੈੱਸ ਕਲੱਬ ਅਤੇ ਲਾਇਬਰੇਰੀ ਲਈ ਬਣ ਰਹੀ ਇਮਾਰਤ ਦਾ ਲਿਆ ਜਾਇਜਾ।

ਤਲਵੰਡੀ ਸਾਬੋ, 20 ਅਗਸਤ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਭਾਵੇਂ ਪੱਤਰਕਾਰਾਂ ਦੀ ਮੰਗ ਨੂੰ ਦੇਖਦਿਆਂ ਪ੍ਰੈੱਸ ਕਲੱਬ ਦਫਤਰ ਦਾ ਨਿਰਮਾਣ ਆਰੰਭ ਕਰਵਾ ਦਿੱਤਾ ਸੀ ਤੇ ਉਕਤ ਇਮਾਰਤ ਬਣਾ ਵੀ ਦਿੱਤੀ ਗਈ ਸੀ ਪ੍ਰੰਤੂ ਇਮਾਰਤ ਦਾ ਕਾਫੀ ਕੰਮ ਅਧੂਰਾ ਪਿਆ ਸੀ ਤੇ ਮੀਟਿੰਗ ਹਾਲ ਦਾ ਨਿਰਮਾਣ ਵੀ ਹੋਣ ਵਾਲਾ ਸੀ। ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਯਤਨਾ�

Read Full Story: http://www.punjabinfoline.com/story/29508