Saturday, August 25, 2018

ਗਰਮੀਆਂ ਦੀ ਤੁਲਨਾ ਠੰਢ ਵਿੱਚ ਜ਼ਿਆਦਾ ਹੁੰਦਾ ਹਾਰਟ ਅਟੈਕ

ਸਰਦੀ ਤੇ ਠੰਢਾ ਤਾਪਮਾਨ ਖ਼ਤਰਨਾਕ ਹੋ ਸਕਦਾ ਹੈ, ਖਾਸ ਕਰਕੇ ਦਿਲ ਦੇ ਮਰੀਜ਼ਾਂ ਲਈ। ਇਸ ਦੌਰਾਨ ਦਿਲ ਪ੍ਰਤੀ ਜ਼ਿਆਦਾ ਸਾਵਧਾਨੀ ਰੱਖਣੀ ਚਾਹੀਦੀ ਹੈ, ਕਿਉਂਕਿ ਠੰਢਾ ਤਾਪਮਾਨ ਹਾਰਟ ਅਟੈਕ ਦੇ ਖਤਰੇ ਨੂੰ ਵਧਾ ਦਿੰਦਾ ਹੈ। ਇੱਕ ਖੋਜ \'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ।\r\nਸਵੀਡਨ ਦੀ ਇੱਕ ਯੂਨੀਵਰਸਿਟੀ ਵੱਲੋਂ ਕੀਤੇ ਗਈ ਖੋਜ \'ਚ ਇਹ ਪਤਾ ਚੱਲਿਆ ਹੈ ਕਿ ਗਰਮੀਆਂ ਦੀ ਤੁਲਨਾ \'ਚ ਠੰਢ ਦੇ ਦਿਨਾਂ \'ਚ ਪ੍ਰਤ�

Read Full Story: http://www.punjabinfoline.com/story/29534